ਮੋਹਨ ਭਾਗਵਤ, ਸੰਚਾਲਕ, ਰਾਸ਼ਟਰੀ ਸਵਯੰਸੇਵਕ ਸੰਘ
ਨਰੇਂਦਰ ਭਾਈ ਨੇ ਸੰਸਾਰ ਭਰ ਵਿੱਚ ਨਾਮ ਕਮਾ ਰਹੇ ਹਨ ਅਤੇ ਉਨ੍ਹਾਂ ਦੀ ਮਕਬੂਲੀਅਤ ਵਧਦੀ ਹੀ ਜਾ ਰਹੀ ਹੈ ਲੇਕਿਨ ਇਸ ਨਾਲ ਵਿਅਕਤਿਤੱਵ, ਕਾਰਜਾਂ, ਜਾਂ ਅਗਵਾਈ ਉੱਤੇ ਕੋਈ ਅਸਰ ਨਹੀਂ ਪਿਆ ਹੈ। ਉਹ ਅੱਜ ਵੀ ਉਸੇ ਤਰ੍ਹਾਂ ਹੀ ਹਨ ਜਿਹੋ ਜਿਹੇ ਉਹ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਇੱਕ ਵਿਅਕਤੀ, ਸਵਯੰਸੇਵਕ ਅਤੇ ਕਾਰਜਕਰਤਾ ਦੇ ਤੌਰ `ਤੇ ਸਨ।