ਯਸ਼ਸਵੀ ਜੈਸਵਾਲ, ਕ੍ਰਿਕਟਰ
ਪ੍ਰਧਾਨ ਮੰਤਰੀ ਮੋਦੀ ਸਾਡੇ ਲਈ ਪ੍ਰੇਰਣਾ ਸਰੋਤ ਰਹੇ ਹਨ। ਜਦੋਂ ਭੀ ਅਸੀਂ ਦੇਖਦੇ ਹਾਂ ਕਿ ਉਹ ਭਾਰਤ ਨੂੰ ਮਾਣ ਦਿਵਾਉਂਦੇ ਹੋਏ ਦੇਖਦੇ ਹਾਂ, ਤਾਂ ਅਜਿਹਾ ਕਰਨ ਦੇ ਸਾਡੇ ਦ੍ਰਿੜ੍ਹ ਸੰਕਲਪ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਜਿਹੀ ਸਮਰੱਥਾ ਵਾਲਾ ਨੇਤਾ ਹੋਣਾ ਸੱਚਮੁੱਚ ਅਦਭੁਤ ਹੈ। ਬਿਨਾ ਸ਼ੱਕ ਭਾਰਤ ਦੇ ਲਈ ਇਹ ਸਹੀ ਸਮਾਂ ਹੈ।