ਜੇ ਤੁਸੀਂ ਸਵੱਛਤਾ ਸਮਾਧਾਨਾਂ ਲਈ 1 ਡਾਲਰ ਦਾ ਨਿਵੇਸ਼ ਕਰਦੇ ਹੋ, ਤਾਂ ਸਿਹਤ ਲਾਗਤ ਦੀ ਰੋਕਥਾਮ ਦੇ ਮਾਮਲੇ ਵਿੱਚ ਲਾਭ 4 ਡਾਲਰ ਹੋਵੇਗਾ। ਲੋਕ ਡਾਕਟਰਾਂ ਕੋਲ ਘੱਟ ਜਾਣਗੇ, ਦਵਾਈਆਂ 'ਤੇ ਖਰਚਾ ਘੱਟ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਰਾਜਨੀਤਕ ਸਮੇਂ ਅਤੇ ਯਤਨਾਂ ਦਾ ਨਿਵੇਸ਼ ਸਵੱਛਤਾ ਜਿਹੇ ਮੁੱਦਿਆਂ 'ਚ ਕੀਤਾ। ਉਨ੍ਹਾਂ ਨੇ ਸਵੱਛ ਭਾਰਤ ਅਭਿਆਨ ਮਹਾਤਮਾ ਗਾਂਧੀ ਨੂੰ
ਸਮਰਪਿਤ ਕੀਤਾ, ਦੇਸ਼ ਵਾਸੀਆਂ ਨੂੰ ਸਮਰਪਿਤ ਕੀਤਾ ਅਤੇ ਉਨ੍ਹਾਂ ਨੂੰ ਇਸ 'ਚ ਮਾਣ ਮਹਿਸੂਸ ਹੋਇਆ।