ਅੱਜ ਪ੍ਰਦਰਸ਼ਿਤ ਸਾਰੇ ਯੋਗ ਆਸਣਾ ਵਿੱਚ ਮੈਂ ਪ੍ਰਧਾਨ ਮੰਤਰੀ ਨੂੰ ਦਸ ਵਿੱਚੋਂ ਦਸ ਨੰਬਰ ਦੇਵਾਂਗਾ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਿਛਲੇ ਇੱਕ ਸਾਲ ਵਿੱਚ ਮੋਦੀ ਨੇ ਕਠੋਰ ਯੋਗ ਸਿਖਲਾਈ ਲਈ ਹੈ। ਇਹ ਪਿਛਲੇ ਸਾਲ ਦੀ ਤੁਲਨਾ ਵਿੱਚ ਕਾਫੀ ਅਧਿਕ ਨਿਪੁੰਨ ਪ੍ਰਦਰਸ਼ਨ ਸੀ।