ਯੰਗ ਲਿਊ, ਫੌਕਸਕੌਨ ਦੇ ਪ੍ਰੈਜ਼ੀਡੈਂਟ
ਜਿੱਥੇ ਚਾਹ ਉੱਥੇ ਰਾਹ ਹੈ, ਮੈਂ ਭਾਰਤ ਸਰਕਾਰ ਦੇ ਸੰਕਲਪ ਨੂੰ ਮਹਿਸੂਸ ਕਰ ਸਕਦਾ ਹਾਂ। ਮੈਂ ਭਾਰਤ ਦੇ ਭਵਿੱਖ ਨੂੰ ਲੈ ਕੇ ਬਹੁਤ ਆਸ਼ਾਵਾਦੀ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਕਿਹਾ ਸੀ ਕਿ ਆਈਟੀ ਦਾ ਮਤਲਬ ਭਾਰਤ ਅਤੇ ਤਾਇਵਾਨ ਹੈ। ਪ੍ਰਧਾਨ ਮੰਤਰੀ ਜੀ, ਤਾਇਵਾਨ ਤੁਹਾਡਾ ਸਭ ਤੋਂ ਭਰੋਸੇਯੋਗ ਅਤੇ ਵਿਸ਼ਵਾਸਯੋਗ ਭਾਗੀਦਾਰ ਹੈ ਅਤੇ ਰਹੇਗਾ।