ਭਾਰਤ ਵਿੱਚ ਵਿਭਿੰਨ ਉਦਯੋਗਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (AI) ਦੀ ਵਰਤੋਂ ਵਧ ਰਹੀ ਹੈ। ਭਾਰਤ ਹੋਰ ਦੇਸ਼ਾਂ ਨੂੰ ਦਕਸ਼ਤਾ ਵਧਾਉਣ, ਲਾਗਤ ਘੱਟ ਕਰਨ, ਵਿੱਤੀ ਸਮਾਵੇਸ਼ਨ ਵਧਾਉਣ ਅਤੇ ਨਵੇਂ ਅਵਸਰ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਵਿੱਚ ਡਿਜੀਟਲ ਆਰਟੀਫਿਸ਼ਲ ਇੰਟੈਲੀਜੈਂਸ (AI) ਇਕੌਨਮੀ ਵਿੱਚ ਗਲੋਬਲ ਲੀਡਰ ਦੇ ਰੂਪ ‘ਚ ਉੱਭਰਨ ਦੀ ਅਸਲ ਸਮਰੱਥਾ ਹੈ।