ਰਜਨੀ ਸਿਨਹਾ, ਮੁੱਖ ਅਰਥਸ਼ਾਸਤਰੀ, ਕੇਅਰ ਰੇਟਿੰਗਸ
ਭਾਰਤੀ ਰਿਜ਼ਰਵ ਬੈਂਕ ਦੁਆਰਾ ਅਨੁਮਾਨਿਤ ਵਿਆਜ ਦਰਾਂ ਵਿੱਚ ਕਟੌਤੀ ਦੇ ਦਰਮਿਆਨ ਘੱਟ ਕੁੱਲ ਉਧਾਰ ਅਤੇ ਗਲੋਬਲ ਬਾਂਡ ਸੂਚਕਾ ਅੰਕਾਂ ਵਿੱਚ ਸਰਕਾਰੀ ਪ੍ਰਤੀਭੂਤੀਆਂ ਨੂੰ ਸ਼ਾਮਲ ਕਰਨ ਦੇ ਬਾਅਦ ਰਿਣ ਬਜ਼ਾਰ ਵਿੱਚ ਪੈਸਿਵ ਪ੍ਰਵਾਹ ਵਿੱਚ ਵਾਧਾ ਹੋਇਆ ਹੈ। ਨਤੀਜੇ ਵਜੋਂ ਸੰਪੂਰਨ ਅਰਥਵਿਵਸਥਾ ਦੇ ਲਈ ਉਧਾਰ ਲੈਣ ਦੀ ਲਾਗਤ ਘੱਟ ਹੋ ਜਾਵੇਗੀ। ਇਸ ਨਾਲ ਭਵਿੱਖ ਵਿੱਚ ਪ੍ਰਾਈਵੇਟ ਕੈਪੀਟਲ ਐਕਸਪੈਂਡਿਚਰ ਨੂੰ ਹੁਲਾਰਾ ਮਿਲ ਸਕਦਾ ਹੈ।