ਰਣਵੀਰ ਸਿੰਘ, ਅਭਿਨੇਤਾ
ਜੀ20 ਸਮਿਟ ਦੀ ਸਫ਼ਲ ਮੇਜ਼ਬਾਨੀ ਕਰਨ, ਉੱਜਵਲ ਭਵਿੱਖ ਦੇ ਲਈ ਰਾਸ਼ਟਰਾਂ ਨੂੰ ਇਕਜੁੱਟ ਕਰਨ ਵਾਸਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਹਾਰਦਿਕ ਵਧਾਈਆਂ! ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ।