ਰਤਨ ਟਾਟਾ, ਟਾਟਾ ਸੰਨਜ਼ ਦੇ ਅੰਤ੍ਰਿਮ ਚੇਅਰਮੈਨ – ਟਾਟਾ ਟਰੱਸਟਾਂ ਦੇ ਚੇਅਰਮੈਨ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਜਰਾਤ ਨੂੰ ਇੱਕ ਪ੍ਰਗਤੀਸ਼ੀਲ ਰਾਜ ਬਣਾਇਆ ਅਤੇ ਇੱਕ ਐਸਾ ਰਾਜ ਬਣਾਇਆ ਜਿਸ ਦੀ ਚਰਚਾ ਵਿਆਪਕ ਰੂਪ ‘ਤੇ ਵਿਦੇਸ਼ਾਂ ਵਿੱਚ ਹੋਈ। ਸ਼੍ਰੀ ਮੋਦੀ ਦੇ ਵੱਡੇ ਫੈਸਲਿਆਂ ਸਦਕਾ ਇਹ ਸੰਭਵ ਹੋਇਆ ਹੁਣ ਉਹ ਭਾਰਤ ਨੂੰ ਵੀ ਅਜਿਹੇ ਦੇਸ਼ ਵਜੋਂ ਬਣਾ ਕਰ ਰਹੇ ਹਨ।