'ਮਨ ਕੀ ਬਾਤ' ਦੇ ਜ਼ਰੀਏ ਸਾਰੇ ਪਿੰਡਾਂ ਅਤੇ ਘਰਾਂ ਤੱਕ ਪਹੁੰਚਣ ਦਾ ਪ੍ਰਧਾਨ ਮੰਤਰੀ ਦਾ ਵਿਚਾਰ ਅਤਿਅਧਿਕ ਸਫ਼ਲ ਰਿਹਾ ਹੈ, ਖਾਸ ਕਰਕੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਰੇਡੀਓ ਦੇ ਜ਼ਰੀਏ ਜ਼ਮੀਨੀ ਪੱਧਰ ਨਾਲ ਜੁੜੇ ਸੱਚੇ ਨਾਇਕਾਂ ਦੀ ਪ੍ਰਸ਼ੰਸਾ ਕਰਦੇ ਹਨ, ਉਹ ਇੱਕ ਸ਼ਾਨਦਾਰ ਵਿਚਾਰ ਹੈ ਅਤੇ ਹਰੇਕ ਭਾਰਤੀ ਦੇ ਦਿਲ ਨੂੰ ਛੂਹੰਦਾ ਹੈ।