ਰਵੀ ਕੁੰਵਰ, ਵਾਇਸ ਪ੍ਰੈਜ਼ੀਡੈਂਟ, ਇੰਡੀਆ ਐਂਡ ਏਪੀਏਲੀ, ਐੱਚਐੱਮਡੀ ਗਲੋਬਲ
ਅੰਤ੍ਰਿਮ ਬਜਟ ਦੂਰਦਰਸ਼ੀ ਹੈ ਅਤੇ ਪਿਛਲੇ ਦਹਾਕੇ ਵਿੱਚ ਭਾਰਤ ਦੇ ਮੋਬਾਈਲ ਅਤੇ ਟੈਲੀਕੌਮ ਪਰਿਦ੍ਰਿਸ਼ ਦੇ ਜ਼ਿਕਰਯੋਗ ਵਿਕਾਸ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਸਾਡੀਆਂ ਉਮੀਦਾਂ 'ਤੇ ਖਰਾ ਉਤਰਦਾ ਹੈ। ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਸਮੂਹਾਂ ਦੇ ਵਿਕਾਸ ਦੇ ਲਈ ਵੰਡ ਵਿਭਿੰਨ ਖਪਤਕਾਰਾਂ ਦੇ ਲਈ ਉੱਚ-ਗੁਣਵੱਤਾ ਵਾਲੀ ਟੈਕਨੋਲੋਜੀ ਦੀ ਪਹੁੰਚ ਨੂੰ ਖੋਲ੍ਹਦੀ ਹੈ, ਜਿਸ ਵਿੱਚ ਪਿਰਾਮਿਡ ਦੇ ਨਿਚਲੇ ਪੱਧਰ 'ਤੇ ਮੌਜੂਦ ਲੋਕ ਭੀ ਸ਼ਾਮਲ ਹਨ।