ਮਹਾਮਹਿਮ ਕਿੰਗ ਮਸਵਾਤੀ III, ਮਹਾਮਹਿਮ ਕੁਈਨ ਮਦਰ, ਸਰਕਾਰ ਅਤੇ ਇਸਵਾਤੀਨੀ ਸਮਰਾਜ ਦੇ ਲੋਕਾਂ ਦੀ ਤਰਫ਼ੋਂ, ਮੈਂ ਮਹਾਮਹਿਮ ਨਰੇਂਦਰ ਮੋਦੀ ਨੂੰ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਫਿਰ ਤੋਂ ਚੁਣੇ ਜਾਣ ‘ਤੇ ਵਧਾਈਆਂ ਦੇਣਾ ਚਾਹੁੰਦਾ ਹਾਂ।