ਰਾਕੇਸ਼ ਰੋਸ਼ਨ, ਡਾਇਰੈਕਟਰ ਅਤੇ ਅਭਿਨੇਤਾ
ਸਾਡੇ ਦੂਰਦਰਸ਼ੀ ਨੇਤਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਇੱਕ ਮਜ਼ਬੂਤ ਅਤੇ ਸਮ੍ਰਿੱਧ ਭਾਰਤ ਦੇ ਨਿਰਮਾਣ ਦੇ ਪ੍ਰਤੀ ਤੁਹਾਡਾ ਸਮਰਪਣ ਅਤੇ ਅਣਥੱਕ ਪ੍ਰਯਾਸ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ।