ਅੱਜਕੱਲ੍ਹ ਖਪਤ ਹੀ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ! ਸਵੇਰੇ-ਸਵੇਰੇ ਇਸ ਬਾਰੇ ਬਹੁਤ ਚਰਚਾ ਹੋਈ ਕਿ ਆਰਥਿਕ ਪਿਛੋਕੜ ਅਤੇ ਆਲਮੀ ਉਥਲ-ਪੁਥਲ ਨੂੰ ਦੇਖਦੇ ਹੋਏ ਬਜਟ ਵਿੱਚ ਕੀ ਕੀਤਾ ਜਾ ਸਕਦਾ ਹੈ। ਮੈਨੂੰ ਲਗਦਾ ਹੈ ਕਿ ਇਹ ਇੱਕ ਅਜਿਹਾ ਬਜਟ ਹੈ ਜੋ ਅੱਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ - ਲੋਕਾਂ ਦੇ ਹੱਥਾਂ ਵਿੱਚ ਪੈਸਾ ਪਾਉਂਦਾ ਹੈ ਤਾਕਿ ਉਹ ਬਾਹਰ ਜਾ ਕੇ ਖਪਤ ਕਰ ਸਕਣ। ਅਤੇ 7.5 ਲੱਖ ਰੁਪਏ ਤੋਂ 12 ਲੱਖ ਰੁਪਏ ਤੱਕ ਦੀ ਛੂਟ ਇੱਕ ਸਾਹਸਿਕ ਕਦਮ ਹੈ, ਨਾ ਕਿ ਇੰਕ੍ਰੀਮੈਂਟਲ, ਵੈੱਲਡਨ!