ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ‘ਚ ਤੀਸਰੇ ਕਾਰਜਕਾਲ ਦੇ ਲਈ ਨਰੇਂਦਰ ਮੋਦੀ ਨੂੰ ਵਧਾਈਆਂ। ਮੈਂ ਸਲੋਵੇਨੀਆ ਅਤੇ ਭਾਰਤ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਅੱਗੇ ਸਹਿਯੋਗ ਕਰਨ ਦੇ ਲਈ ਉਤਸੁਕ ਹਾਂ।