ਇਹ ਇੱਕ ਲੋਕ-ਪੱਖੀ, ਵਿਕਾਸ ਪੱਖੀ ਬਜਟ ਹੈ ਜੋ ਭਾਰਤ ਦੇ ਮੱਧ ਵਰਗ, ਕਿਸਾਨਾਂ, ਨੌਜਵਾਨਾਂ ਅਤੇ ਮਹਿਲਾਵਾਂ ਨੂੰ ਸਸ਼ਕਤ ਬਣਾਉਂਦਾ ਹੈ! 12 ਲੱਖ ਰੁਪਏ ਤੱਕ ਜ਼ੀਰੋ ਟੈਕਸ, ਰੋਜ਼ਗਾਰ ਸਿਰਜਣਾ ਅਤੇ ਆਰਥਿਕ ਸੁਧਾਰਾਂ ਦੇ ਨਾਲ, ਇਹ ਸਾਰਿਆਂ ਦੇ ਲਈ ਆਰਥਿਕ ਗਤੀ ਅਤੇ ਅਵਸਰ ਨੂੰ ਹੁਲਾਰਾ ਦਿੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੀ ਅਗਵਾਈ ਹੇਠ, ਐੱਨਡੀਏ ਸਰਕਾਰ ਵਧੇਰੇ ਬੱਚਤਾਂ, ਮਜ਼ਬੂਤ ਐੱਮਐੱਸਐੱਮਈਜ਼ ਅਤੇ ਇੱਕ ਮਜ਼ਬੂਤ ਅਰਥਵਿਵਸਥਾ ਸੁਨਿਸ਼ਚਿਤ ਕਰ ਰਹੀ ਹੈ। ਸ਼ਹਿਰੀ ਵਿਕਾਸ, ਵਿੱਤ ਅਤੇ ਬਿਜਲੀ ਵਿੱਚ ਪ੍ਰਮੁੱਖ ਸੁਧਾਰਾਂ ਨੇ #ViksitBharat ਦੀ ਨੀਂਹ ਰੱਖੀ। ਮੈਂ ਇਸ ਦੂਰਦਰਸ਼ੀ ਬਜਟ ਦੇ ਲਈ ਮਾਣਯੋਗ ਵਿੱਤ ਮੰਤਰੀ ਸ਼੍ਰੀ @nsitharaman ਨੂੰ ਵਧਾਈ ਦਿੰਦਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਇੱਕ ਸਮ੍ਰਿੱਧ, ਆਤਮਨਿਰਭਰ ਭਾਰਤ ਦੀ ਦਿਸ਼ਾ ਇੱਕ ਨਿਰਣਾਇਕ ਕਦਮ ਹੈ।