ਆਰਥਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਸਰਕਾਰ ਵੱਲੋਂ ਜਿਨਾਂ ਨਵੀਂਆਂ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ ਖ਼ਾਸ ਕਰਕੇ ‘ਮੇਕ ਇਨ ਇੰਡੀਆ’, 'ਸਵੱਛ ਭਾਰਤ', 'ਸਮਾਰਟ ਇੰਡੀਆ', 'ਡਿਜ਼ੀਟਲ ਇੰਡੀਆ' ਵਰਗੀਆਂ ਨਵੀਨ ਯੋਜਨਾਵਾਂ- ਉਨ੍ਹਾਂ ਦਾ ਸਫਲਤਾਸਹਿਤ ਲਾਗੂ ਕਰਨ ਇਸ ਪੁਰਾਤਨ ਸਭਿਅਤਾ ਨੂੰ ਦੁਨੀਆ ਦੇ ਅਮੀਰ , ਜਾਨਦਾਰ ਅਤੇ ਆਧੁਨਿਕ ਆਰਥਿਕ ਸ਼ਕਤੀ ਬਣਾ ਦੇਵੇਗਾ।