ਬਜਟ ਖੇਤੀਬਾੜੀ ਵਿੱਚ ਦਕਸ਼ਤਾ ਵਿੱਚ ਸੁਧਾਰ, ਗ੍ਰਾਮੀਣ ਅਰਥਵਿਵਸਥਾ ਨੂੰ ਸਮਰਥਨ ਦੇਣ ਅਤੇ ਚਾਲੂ ਵਿੱਤ ਵਰ੍ਹੇ ਵਿੱਚ ਬਚੇ ਹੋਏ ਸੀਮਿਤ ਸਮੇਂ ਨੂੰ ਦੇਖਦੇ ਹੋਏ ਬੁਨਿਆਦੀ ਢਾਂਚੇ 'ਤੇ ਖਰਚ 'ਤੇ ਧਿਆਨ ਕੇਂਦ੍ਰਿਤ ਰੱਖਣ ਦੇ ਦਰਮਿਆਨ ਇੱਕ ਵਧੀਆ ਸੰਤੁਲਨ ਬਣਾਈ ਰੱਖਦਾ ਹੈ।