ਰਿਤੇਸ਼ ਕੁਮਾਰ, ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਐੱਚਡੀਐੱਫਸੀ ਈਆਰਜੀਓ ਜਨਰਲ ਇੰਸ਼ੋਰੈਂਸ
ਕੈਪੀਟਲ ਐਕਸਪੈਂਡਿਚਰ ਵਿੱਚ 11.1% ਦੇ ਵਾਧੇ ਨਾਲ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੀ ਗਤੀ ਵਿੱਚ ਹੋਰ ਵਾਧਾ ਹੋਵੇਗਾ ਜਿਸ ਨਾਲ ਜ਼ਿਆਦਾ ਰੋਜ਼ਗਾਰ ਪੈਦਾ ਹੋਣਗੇ ਅਤੇ ਦੇਸ਼ ਦੀ ਤੇਜ਼ ਵਿਕਾਸ ਗਤੀ ਨੂੰ ਬਲ ਮਿਲੇਗਾ।