ਰਿਸ਼ਭ ਸ਼ੈਟੀ, ਕੰਨੜ ਫਿਲਮ ਅਦਾਕਾਰ
ਪ੍ਰਧਾਨ ਮੰਤਰੀ @narendramodi ਜੀ ਨਾਲ ਪ੍ਰੇਰਣਾਦਾਇਕ ਮੁਲਾਕਾਤ, ਜਿੱਥੇ ਅਸੀਂ 'ਨਿਊ ਇੰਡੀਆ' ਅਤੇ 'ਪ੍ਰਗਤੀਸ਼ੀਲ ਕਰਨਾਟਕ' ਨੂੰ ਆਕਾਰ ਦੇਣ ਵਿੱਚ ਮਨੋਰੰਜਨ ਉਦਯੋਗ ਦੀ ਭੂਮਿਕਾ ਬਾਰੇ ਚਰਚਾ ਕੀਤੀ। #BuildingABetterIndia ਵਿੱਚ ਯੋਗਦਾਨ ਪਾਉਣ 'ਤੇ ਮਾਣ ਮਹਿਸੂਸ ਕਰਦਾ ਹਾਂ। ਤੁਹਾਡੀ ਦੂਰਦਰਸ਼ੀ ਅਗਵਾਈ ਸਾਨੂੰ ਪ੍ਰੇਰਿਤ ਕਰਦੀ ਹੈ ਅਤੇ ਤੁਹਾਡੇ ਪ੍ਰੋਤਸਾਹਨ ਦੇ ਸਾਡੇ ਬਹੁਤ ਬੜੇ ਮਾਅਨੇ ਹਨ।