ਭਾਰਤ ਦੀ ਅਗਵਾਈ ਵਿੱਚ, ਅਸੀਂ ਇਹ ਦਿਖਾਇਆ ਹੈ ਕਿ ਅਸੀਂ ਇਕੱਠੇ ਆ ਸਕਦੇ ਹਾਂ, ਜਦੋਂ ਇਹ ਅਸਲ ਵਿੱਚ ਮਾਅਨੇ ਰੱਖਦਾ ਹੈ। ਜਦੋਂ ਤੁਸੀਂ 'ਭਾਰਤ ਮੰਡਪਮ' ਵਿੱਚ ਘੁੰਮਦੇ ਹੋ ਅਤੇ ਪ੍ਰਦਰਸ਼ਨੀਆਂ ਨੂੰ ਦੇਖਦੇ ਹੋ, ਤਾਂ ਅਸੀਂ ਦੇਖ ਸਕਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ, ਡਿਜੀਟਲ ਪਹਿਲ ਅਤੇ ਟੈਕਨੋਲੋਜੀ, ਸਾਡੇ ਦੇਸ਼ਾਂ ਦੇ ਦੂਰ-ਦਰਾਜ ਦੇ ਖੇਤਰਾਂ ਵਿੱਚ ਲੋਕਾਂ ਨੂੰ ਸੇਵਾ ਪ੍ਰਦਾਨ ਕਰਨ ਵਿੱਚ ਕੀ ਕਰ ਸਕਦੇ ਹਨ।