ਮੈਨੂੰ 2023 ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਅਕਸ਼ਤਾ ਦੇ ਨਾਲ ਜੀ20 ਸਮਿਟ ਵਿੱਚ ਹਿੱਸਾ ਲੈਣ ਦੇ ਲਈ ਭਾਰਤ ਦੀ ਯਾਤਰਾ ਹਮੇਸ਼ਾ ਯਾਦ ਰਹੇਗੀ। ਇਹ ਵਿਸ਼ਵ ਮੰਚ ‘ਤੇ ਭਾਰਤ ਦੀ ਪ੍ਰਤਿਸ਼ਠਾ ਦੇ ਅਨੁਰੂਪ ਇੱਕ ਸ਼ਾਨਦਾਰ ਆਯੋਜਨ ਸੀ।