ਮੈਂ ਨਰੇਂਦਰ ਮੋਦੀ (@narendramodi) ਨੂੰ ਬੜੇ ਪੈਮਾਨੇ ‘ਤੇ ਟੀਕਾਕਰਣ ਮੁਹਿੰਮ ਵਿੱਚ ਭਾਰਤ ਦੀ ਅਗਵਾਈ ਕਰਨ ਅਤੇ ਕੋਵਿਡ-19 ਟੀਕਿਆਂ ਦੀਆਂ 1 ਬਿਲੀਅਨ ਤੋਂ ਅਧਿਕ ਖੁਰਾਕਾਂ ਸਫ਼ਲਤਾਪੂਰਵਕ ਦੇਣ ਦੇ ਲਈ ਵਧਾਈ ਦਿੰਦਾ ਹਾਂ। ਸਾਨੂੰ ਆਲਮੀ ਮਹਾਮਾਰੀ ਦੇ ਖ਼ਿਲਾਫ਼ ਆਪਣੀ ਲੜਾਈ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ।