ਰੋਲੈਂਡ ਬੁਸ਼, ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸੀਮੇਂਸ ਏਜੀ
ਮੇਕ ਇਨ ਇੰਡੀਆ (#MakeinIndia) ਪਹਿਲ ਦੇ ਤਹਿਤ ਭਾਰਤ ਵਿੱਚ ਨਿਵੇਸ਼ਾਂ ਦੇ ਨਾਲ ਗ੍ਰੀਨ ਐਨਰਜੀ, ਇਨਫ੍ਰਾਸਟ੍ਰਕਚਰਸ ਅਤੇ ਹੈਲਥਕੇਅਰ ਵਿੱਚ ਬੜੀਆਂ ਸੰਭਾਵਨਾਵਾਂ ਹਨ। ਭਾਰਤ ਵਿੱਚ ਨੌਜਵਾਨਾਂ ਦੀ ਵਿਸ਼ਾਲ ਆਬਾਦੀ ਹੈ, ਡਿਜੀਟਲ ਜੁੜਾਅ ਹੈ ਅਤੇ ਗਤੀ ਵੀ ਬਹੁਤ ਹੈ।