ਰੌਨੀ ਸਕਰੂਵਾਲਾ, ਉੱਦਮੀ
ਭਾਰਤ ਤੋਂ ਸਕਿੱਲ ਅਤੇ ਗਲੋਬਲ ਟੈਲੰਟ ਬਿਲਡਿੰਗ 'ਤੇ ਸ਼ਾਨਦਾਰ ਫੋਕਸ ਅਤੇ ਸੰਦੇਸ਼ - #UnionBudget2025 - 5 ਨੈਸ਼ਨਲ ਸਕਿੱਲਿੰਗ ਸੈਂਟਰਸ  - ਆਈਆਈਟੀ ਅਤੇ ਐੱਮਬੀਬੀਐੱਸ ਸੀਟਾਂ ਵਧਾਉਣਾ . - ਜੀਸੀਸੀਜ਼ 'ਤੇ ਧਿਆਨ ਕੇਂਦ੍ਰਿਤ ਕਰਕੇ ਵਰਕਫੋਰਸ ਡਿਵੈਲਪਮੈਂਟ ਨੂੰ ਹੁਲਾਰਾ ਦੇਣਾ  ਅਤੇ #ViksitBharat ਦੇ ਲਈ ਹੁਣ ਤੱਕ ਦਾ ਸਭ ਤੋਂ ਬੜਾ ਬਦਲਾਅ - ਹਰ ਸਰਕਾਰੀ ਸਕੂਲ ਵਿੱਚ ਇੰਟਰਨੈੱਟ ਅਤੇ ਬ੍ਰਾਡਬੈਂਡ ਹੈ -  – ਐਸਪਿਰੇਸ਼ਨਸ ਨੂੰ ਵਧਾਉਣਾ ਇੰਡੀਆ ਦੇ ਲਈ "i" ਦਾ "A" ਹੈ