ਰੰਜੀਤ ਰਥ, ਸੀਐੱਮਡੀ, ਆਇਲ ਇੰਡੀਆ
ਭਾਰਤ ਅਤੇ ਦੁਨੀਆ ਭਰ ਦੇ ਆਇਲ ਸੈਕਟਰ ਦੇ ਲੀਡਰਸ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇੰਟਰਨੈਸ਼ਨਲ ਆਇਲ ਏਜੰਸੀਆਂ ਦੇ ਸੁਝਾਵਾਂ ਦੀ ਸ਼ਲਾਘਾ ਕੀਤੀ। ਸਾਰਿਆਂ ਨੇ ਡੀਕਾਰਬੋਨਾਈਜ਼ੇਸ਼ਨ ਦੇ ਲਈ ਭਾਰਤ ਦੇ ਪ੍ਰਯਤਨ 'ਤੇ ਫੋਕਸ ਕੀਤਾ। ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਲਈ ਗ੍ਰੀਨ ਬਜਟ ਨੂੰ ਉਜਾਗਰ ਕੀਤਾ।