ਲਲਿਤ ਪੰਵਾਰ
ਪ੍ਰਧਾਨ ਮੰਤਰੀ ਮੋਦੀ ਇੱਕ ਸ਼ਾਨਦਾਰ ਪ੍ਰਸ਼ਾਸਕ ਹਨ ਅਤੇ ਇੱਕ ਲੰਮੇ ਸਮੇਂ ਦਾ ਉਨ੍ਹਾਂ ਦਾ ਵਿਜ਼ਨ ਸਾਡੇ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ `ਤੇ ਲੈ ਜਾਵੇਗਾ ਅਸਲ ਵਿੱਚ, ਇਹ ਮੇਰਾ ਸੁਭਾਗ ਸੀ ਕਿ ਮੈਨੂੰ ਅਜਿਹੀ ਧਰਤੀ ਦੇ ਲਾਲ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਦਾ ਦਿਲ ਅਤੇ ਦਿਮਾਗ, ਦੋਨੇਂ ਹੀ ਸ਼ਾਨਦਾਰ ਗੁਣਾਂ ਨਾਲ ਭਰਪੂਰ ਹਨ।