ਡੋਮਿਨਿਕਨ ਸਰਕਾਰ @narendramodi ਨੂੰ ਪ੍ਰਧਾਨ ਮੰਤਰੀ ਦੇ ਰੂਪ ‘ਚ ਉਨ੍ਹਾਂ ਦੇ ਮੁੜ ਚੁਣੇ ਜਾਣ 'ਤੇ ਵਧਾਈਆਂ ਦਿੰਦੀ ਹੈ। ਅਸੀਂ ਆਪਣੇ ਰਾਜਨੀਤਕ, ਆਰਥਿਕ ਅਤੇ ਸਹਿਯੋਗੀ ਸਬੰਧਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਭਾਰਤ ਇੱਕ ਪ੍ਰਮੁੱਖ ਸਾਂਝੇਦਾਰ ਹੈ ਅਤੇ ਸਾਊਥ-ਸਾਊਥ ਕੋਆਪ੍ਰੇਸ਼ਨ ਅਤੇ ਲੋਕਤੰਤਰ ਦੇ ਲਈ ਇੱਕ ਬੈਂਚਮਾਰਕ ਹੈ। ਸਾਂਝੀ ਸਫ਼ਲਤਾ ਦੇ ਭਵਿੱਖ ਵੱਲ ਅੱਗੇ ਵਧਣ ਦੇ ਲਈ ਆਸਵੰਦ ਹਾਂ।