ਇਹ ਨਾ ਸਿਰਫ਼ ਭਾਰਤ ਦੇ ਲਈ, ਬਲਕਿ ਵਿਸ਼ਵ ਦੇ ਲਈ ਵੀ ਇੱਕ ਬੜੀ ਉਪਲਬਧੀ ਹੈ। ਭਾਰਤ ਨੇ ਕੋਵਿਡ-19 ਟੀਕਾਕਰਣ ਵਿੱਚ 100 ਕਰੋੜ ਖੁਰਾਕਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਮੈਂ ਭੂਟਾਨ ਦੇ ਲੋਕਾਂ ਦੀ ਤਰਫ਼ੋਂ ਭਾਰਤ ਨੂੰ ਵਧਾਈ ਦਿੰਦਾ ਹਾਂ!