ਵਰੁਣ ਬੇਰੀ, ਮੈਨੇਜਿੰਗ ਡਾਇਰੈਕਟਰ, ਬ੍ਰਿਟੈਨੀਆ ਇੰਡਸਟਰੀਜ਼ ਲਿਮਟਿਡ
ਜੀਐੱਸਟੀ ਦੇ ਲੰਬੇ ਸਮੇਂ ਦੇ ਲਾਭ ਮਿਲਣਗੇ ਅਤੇ ਇਹ ਉਦਯੋਗ ਲਈ ਕਾਫੀ ਫਾਇਦੇਮੰਦ ਹੋਵੇਗਾ । ਅਸੀਂ ਸਰਕਾਰ ਅਤੇ ਉਨ੍ਹਾਂ ਸਾਰਿਆਂ ਲੋਕਾਂ ਦੀ ਪ੍ਰਸ਼ੰਸਾ ਕਰਦੇ ਹਾਂ ਜੋ ਇਸ ਨਾਲ ਜੁੜੇ ਹੋਏ ਹਨ ।