ਵਿਓਲਾ ਐਮਹਰਡ, ਸਵਿਟਜ਼ਰਲੈਂਡ ਦੇ ਰਾਸ਼ਟਰਪਤੀ
ਭਾਰਤੀ ਲੋਕਤੰਤਰ ਦੀ ਤਾਕਤ ਨੂੰ ਦਰਸਾਉਣ ਵਾਲੇ ਇੱਕ ਅਸਾਧਾਰਣ ਲੋਕਤੰਤਰੀ ਅਭਿਆਸ ਦੇ ਲਈ ਪ੍ਰਧਾਨ ਮੰਤਰੀ @narendramodi ਨੂੰ ਵਧਾਈਆਂ। ਸਵਿਟਜ਼ਰਲੈਂਡ ਅਤੇ ਭਾਰਤ ਆਪਣੀ ਦੋਸਤੀ ਨੂੰ ਹੋਰ ਗਹਿਰਾ ਕਰਦੇ ਰਹਿਣਗੇ। ਮੈਨੂੰ ਬਰਗਨਸਟੌਕ ਸਮਿਟ ਵਿੱਚ ਭਾਰਤ ਦਾ ਸੁਆਗਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜਿਸ ਨਾਲ ਗਲੋਬਲ ਸਾਊਥ ਨੂੰ ਇੱਕ ਆਵਾਜ਼ ਮਿਲੇਗੀ।