ਵਿਕਾਸ ਖੰਨਾ, ਸ਼ੈੱਫ
ਦੁਨੀਆ ਭਾਰਤ ਦਾ ਜਸ਼ਨ ਮਨਾ ਰਹੀ ਹੈ। ਤੀਸਰੀ ਦੁਨੀਆ ਕਹੇ ਜਾਣ ਤੋਂ ਲੈ ਕੇ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਤੱਕ...ਇਹ ਇੱਕ ਰਾਸ਼ਟਰ ਦੇ ਉਥਾਨ ਦੀ ਅਦਭੁਤ ਕਹਾਣੀ ਹੈ। ਜੀ20 ਭਾਰਤ, ਵਿਸ਼ਵ ਲਈ ਮਾਤਭੂਮੀ ਦੀ ਨੁਮਾਇੰਦਗੀ ਦੀ ਇੱਕ ਆਲਮੀ ਘਟਨਾ ਸੀ। ਸੱਭਿਆਚਾਰ, ਅਰਥਸ਼ਾਸਤਰ, ਇਤਿਹਾਸ ਅਤੇ ਪ੍ਰਾਹੁਣਚਾਰੀ ਦੇ ਅਜਿਹੇ ਸ਼ਾਨਦਾਰ ਆਯੋਜਨ ਦੇ ਲਈ ਨੇਤਾਵਾਂ ਨੂੰ ਵਧਾਈਆਂ।