“ਮੈਂ ਬਹੁਤ ਉਤਸ਼ਾਹਿਤ ਹਾਂ... ਮੈਨੂੰ ਲਗਦਾ ਹੈ ਕਿ ਪਿਛਲੇ 4 ਵਰ੍ਹਿਆਂ ਵਿੱਚ, ਮੈਂ ਤੁਹਾਨੂੰ ਵਿਸ਼ਵਾਸ ਨਾਲ ਦੱਸ ਸਕਦਾ ਹਾਂ ਕਿ ਚਾਹੇ ਤੁਸੀਂ ਇੱਕ ਛੋਟੀ ਜਾਂ ਵੱਡੀ ਕੰਪਨੀ ਹੋ, ਇਹ ਦੇਸ਼ ਤੁਹਾਡੇ ਨਾਲ ਖੜ੍ਹਾ ਹੈ।”