ਵਿਨੀਤ ਜੈਨ
ਭਾਰਤ ਅਮਰੀਕਾ ਦੇ ਨਾਲ-ਨਾਲ ਗਲੋਬਲ ਅਰਥਵਿਵਸਥਾ ਦਾ ਦੂਜਾ ਇੰਜਣ ਬਣ ਸਕਦਾ ਹੈ। ਮੋਦੀ ਸਰਕਾਰ ਨੇ ਵਿਰੋਧੀ ਧਿਰ ਦੀਆਂ ਤਮਾਮ ਰੁਕਾਵਟਾਂ ਨੂੰ ਦੂਰ ਕਰਦੇ ਹੋਏ ਵੱਡੇ ਸੁਧਾਰਾਂ ਨੂੰ ਲਾਗੂ ਕੀਤਾ ਹੈ ਅਤੇ ਉਨ੍ਹਾਂ ਨੂੰ ਜ਼ਮੀਨ `ਤੇ ਲਿਆਉਣ ਦਾ ਕੰਮ ਕੀਤਾ ਹੈ।