ਸੀਆਈਆਈ #Budget2025 ਵਿੱਚ ਦੂਰਦਰਸ਼ੀ ਪ੍ਰਸਤਾਵਾਂ ਦਾ ਸੁਆਗਤ ਕਰਦਾ ਹੈ, ਜੋ ਘਰੇਲੂ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਨੂੰ ਮਜ਼ਬੂਤ ਕਰਨ ਅਤੇ ਗਲੋਬਲ ਵੈਲਿਊ ਚੇਨ ਵਿੱਚ ਭਾਰਤ ਦੀ ਭੂਮਿਕਾ ਨੂੰ ਵਧਾਉਣ ਦੇ ਲਈ ਸਾਡੀਆਂ ਸਿਫ਼ਾਰਸ਼ਾਂ ਦੇ ਅਨੁਰੂਪ ਹਨ।