ਭਾਰਤ ਜਿੱਤ ਗਿਆ ਹੈ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਨੇ ਆਪਣਾ ਜਨਾਦੇਸ਼ ਦਿੱਤਾ ਹੈ। ਇਸ ਮਹਾਨ ਜਿੱਤ ਦੇ ਲੀਡਰ ਬਣਨ 'ਤੇ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਬਹੁਤ-ਬਹੁਤ ਵਧਾਈਆਂ। ਦੂਜੀ ਪਾਰੀ ਹੋਰ ਵੀ ਬਿਹਤਰ ਹੋਵੇ ਅਤੇ ਭਾਰਤ ਪ੍ਰਗਤੀ ਕਰਦਾ ਰਹੇ ਅਤੇ ਹੋਰ ਵਧੇਰੇ ਉਚਾਈਆਂ ਤੱਕ ਪਹੁੰਚੇ। ਜੈ ਹਿੰਦ!