ਵਿਲੀਅਮ ਲਿਨ, ਕਾਰਜਕਾਰੀ ਵਾਈਸ ਪ੍ਰੈਜ਼ੀਡੈਂਟ, ਬ੍ਰਿਟਿਸ਼ ਪੈਟਰੋਲੀਅਮ
ਅਸੀਂ ਸਾਰੇ ਊਰਜਾ ਸੁਰੱਖਿਆ, ਸਮਰੱਥਾ ਅਤੇ ਘੱਟ ਕਾਰਬਨ ਵਿੱਚ ਪ੍ਰਧਾਨ ਮੰਤਰੀ ਦੇ ਵਿਜ਼ਨ ਅਤੇ ਨੀਤੀਆਂ ਦਾ ਸਮਰਥਨ ਕਰਦੇ ਹਾਂ ਕਿਉਂਕਿ ਭਾਰਤ ਊਰਜਾ ਦੀਆਂ ਜ਼ਰੂਰਤਾਂ ਦੇ ਨਾਲ-ਨਾਲ ਟ੍ਰਾਂਜ਼ਿਸ਼ਨ ਵਿੱਚ ਇੱਕ ਲੀਡਰ ਹੋਣ ਦੇ ਮਾਮਲੇ ਵਿੱਚ ਲਗਾਤਾਰ ਵਧ ਰਿਹਾ ਹੈ।