ਮੈਂ ਸਿਰਫ਼ ਇਹ ਕਹਾਂਗਾ ਕਿ ਭਾਰਤ ਦੇ ਨਾਲ ਸਾਡੀ ਪਾਰਟਨਰਸ਼ਿਪ ਹੈ, ਜਿੱਥੇ ਸਾਡੇ ਪਾਸ ਇੱਕ ਵਿਸ਼ਾਲ ਵਿਸ਼ਵ ਬੈਂਕ ਪ੍ਰੋਗਰਾਮ ਹੈ, ਜਿਸ ਦੀ ਭਾਰਤ ਵਿੱਚ ਮਹਿਲਾ ਨੇਤਾਵਾਂ ਦੇ ਨਾਲ ਚਰਚਾ ਕੀਤੀ ਜਾਂਦੀ ਹੈ, ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੋ ਮਹਿਲਾ ਸਸ਼ਕਤੀਕਰਣ ਦੇ ਮੁੱਦੇ ‘ਤੇ ਗਹਿਰੀ ਰੁਚੀ ਰੱਖਦੇ ਹਨ ਅਤੇ ਅੱਗੇ ਵਧ ਰਹੇ ਹਨ।