ਵੇਣੂ ਸ਼੍ਰੀਨਿਵਾਸਨ, ਟੀਵੀਐੱਸ ਦੇ ਚੇਅਰਮੈਨ
ਪ੍ਰਧਾਨ ਮੰਤਰੀ ਉਨ੍ਹਾਂ ਸਾਰੀਆਂ ਚੀਜਾਂ ਦੇ ਧਨੀ ਹਨ ਜੋ ਆਰਥਿਕ ਵਿਕਾਸ,ਰੋਜ਼ਗਾਰ, ਸਸਟੇਨੇਬਲ ਐਨਰਜੀ, ਸਮਾਰਟ ਇੰਫ੍ਰਾਸਟਰਕਚਰ ਅਤੇ ਸਾਡੇ ਨੌਜਵਾਨਾਂ ਦੇ ਕੌਸ਼ਲ ਵਿਕਾਸ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਬਿਨਾ ਥੱਕੇ ਅਤੇ ਪ੍ਰਭਾਵੀ ਤਰੀਕੇ ਨਾਲ ਪਰਿਵਰਤਨ ਦੇ ਇਸ ਸੰਦੇਸ਼ ਨੂੰ ਅੰਤਰਰਾਸ਼ਟਰੀ ਸਮੁਦਾਇ ਅਤੇ ਆਪਣੇ ਲੋਕਾਂ ਤੱਕ ਪਹੁੰਚਾਇਆ।