ਵੈਂਡੀ ਆਰ. ਸ਼ਰਮਨ, ਡਿਪਟੀ ਸੈਕਟਰੀ ਆਵ੍ ਸਟੇਟ, ਅਮਰੀਕਾ
ਭਾਰਤ ਨੂੰ ਕੋਵਿਡ-19 ਵੈਕਸੀਨ ਦੀ 1 ਅਰਬਵੀਂ ਖੁਰਾਕ ਦੇਣ ‘ਤੇ ਵਧਾਈ! ਅਸੀਂ ਦੁਨੀਆ ਭਰ ਵਿੱਚ ਨਿਰਯਾਤ ਅਤੇ ਉਪਯੋਗ ਦੇ ਲਈ ਵੈਕਸੀਨ ਉਤਪਾਦਨ ਵਿੱਚ ਤੇਜ਼ੀ ਲਿਆਉਣ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਦੇ ਹਾਂ। ਕਵਾਡ (#Quad) ਦੇ ਨਾਲ ਅਮਰੀਕਾ ਅਤੇ ਭਾਰਤ ਦੁਨੀਆ ਨੂੰ ਟੀਕਾ ਲਗਾਉਣ ਅਤੇ ਮਹਾਮਾਰੀ ਨੂੰ ਸਮਾਪਤ ਕਰਨ ਦੇ ਲਈ ਮਿਲ ਕੇ ਕੰਮ ਕਰ ਰਹੇ ਹਨ।