ਦੇਸ਼ ਨੂੰ ਨੋਟਬੰਦੀ ਦੀ ਬਹੁਤ ਜਿਆਦਾ ਜਰੂਰਤ ਸੀ। ਉਨ੍ਹਾਂ ਨੇ (ਪ੍ਰਧਾਨ ਮੰਤਰੀ ਮੋਦੀ) ਇੱਕ ਮਹੱਤਵਪੁਰਨ ਕਦਮ ਉਠਾਇਆ ਹੈ। ਇਸ ਦੀ ਸਖਤ ਜ਼ਰੂਰਤ । 500 ਅਤੇ 1000 ਰੁਪਏ ਦੇ ਨੋਟਾਂ ਨੂੰ `ਤੇ ਪਾਬੰਦੀ ਲਾਏ ਜਾਣ ਤੋਂ ਜਨਤਾ ਕਾਫ਼ੀ ਖੁਸ਼ ਹੈ। ਲੋਕਾਂ ਨੂੰ ਥੋੜ੍ਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਆਰਜ਼ੀ ਹੈ।