ਸਚਿਨ ਤੇਂਦੁਲਕਰ
ਖੇਡਾਂ ਦੇ ਨਾਲ ਨਾਲ ਖਿਡਾਰੀਆਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਮਰਥਨ ਅਤੇ ਪ੍ਰੋਤਸਾਹਨ ਜ਼ਿਕਰਯੋਗ ਹੈ। ਮੈਨੂੰ ਰੀਓ ਓਲੰਪਿਕਸ ਵਿੱਚ ਸਖ਼ਤ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ ਲਈ ਉਨ੍ਹਾਂ ਦਾ ਸਮਰਥਨ ਅਤੇ ਹੱਲਾਸ਼ੇਰੀ ਯਾਦ ਹੈ। ਉਹ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਰਹਿੰਦੇ ਹਨ ਕਿ ਦੇਸ਼ ਦੇ ਵਿਕਾਸ ਅਤੇ ਜੀਵਨਸ਼ੈਲੀ ਤੋਂ ਪ੍ਰੇਰਿਤ ਕਈ ਤਰ੍ਹਾਂ ਦੀ ਬਿਮਾਰੀਆਂ ਨੂੰ ਦੂਰ ਕਰਨੇ ਵਿੱਚ ਖੇਡਾਂ ਦਾ ਯੋਗਦਾਨ ਕਾਫ਼ੀ ਮਹੱਤਵਪੂਰਨ ਹੈ।