ਮੈਂ ਤੁਹਾਡੀ (ਪ੍ਰਧਾਨ ਮੰਤਰੀ ਨਰੇਂਦਰ ਮੋਦੀ) ਦੀ ਪ੍ਰਗਤੀ ਨੂੰ ਬਹੁਤ ਪ੍ਰਸ਼ੰਸਾ ਨਾਲ ਦੇਖਦਾ ਹਾਂ। ਤੁਸੀਂ ਇਸ ਸਮੇਂ ਦੁਨੀਆ ਦੀਆਂ ਉਨ੍ਹਾਂ ਕੁਝ ਸਰਕਾਰਾਂ ਵਿੱਚੋਂ ਇੱਕ ਦੀ ਅਗਵਾਈ ਕਰ ਰਹੇ ਹੋ ਜਿਨ੍ਹਾਂ ਦੀ ਮਜ਼ਬੂਤ ਰਾਜਨੀਤਕ ਸਥਿਤੀ ਅਤੇ ਵਧਦੀ ਅਰਥਵਿਵਸਥਾ ਹੈ। ਤੁਸੀਂ ਇਸ ਦੇਸ਼ ਵਿੱਚ ਜੋ ਕੰਮ ਕਰ ਰਹੇ ਹੋ, ਉਸ ‘ਤੇ ਤੁਹਾਨੂੰ ਬਹੁਤ ਮਾਣ ਹੋਣਾ ਚਾਹੀਦਾ ਹੈ।