ਸਤਨਾਮ ਸਿੰਘ, ਇੰਡੀਅਨ ਰੋਵਰ
ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਦੇਖਣ ਦੇ ਲਈ ਬਹੁਤ ਹੀ ਉਤਸ਼ਾਹਿਤ ਹਾਂ। ਸਾਨੂੰ ਮਿਲਣ ਵਾਲਾ ਮਾਸਿਕ ਵਜ਼ੀਫ਼ਾ ਅਤੇ ਵਿਦੇਸ਼ਾਂ ਵਿੱਚ ਟ੍ਰੇਨਿੰਗ ਜਿਹੇ ਅਵਸਰਾਂ ਦੇ ਲਈ ਸਮਰਥਨ ਸਾਡੇ ਕਰੀਅਰ ਵਿੱਚ ਮਹੱਤਵਪੂਰਨ ਬਦਲਾਅ ਲਿਆ ਰਿਹਾ ਹੈ ਅਤੇ ਅਸੀਂ ਇਸ ਦੇ ਲਈ ਸੱਚਮੁੱਚ ਧੰਨਵਾਦੀ ਹਾਂ।