ਸਤਯਾ ਨਡੇਲਾ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਮਾਇਕ੍ਰੋਸੌਫਟ
ਇੱਕ ਉਪਯੋਗੀ ਬੈਠਕ ਦੇ ਲਈ ਨਰੇਂਦਰ ਮੋਦੀ ਦਾ ਧੰਨਵਾਦ। ਡਿਜੀਟਲ ਟ੍ਰਾਂਸਫਾਰਮੇਸ਼ਨ ਦੇ ਜ਼ਰੀਏ ਟਿਕਾਊ ਅਤੇ ਸਮਾਵੇਸ਼ੀ ਆਰਥਿਕ ਵਿਕਾਸ 'ਤੇ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਨੂੰ ਦੇਖਣਾ ਪ੍ਰੇਰਣਾਦਾਇਕ ਹੈ ਅਤੇ ਅਸੀਂ 'ਡਿਜੀਟਲ ਇੰਡੀਆ' ਵਿਜ਼ਨ ਨੂੰ ਸਾਕਾਰ ਕਰਨ ਅਤੇ ਦੁਨੀਆ ਦੇ ਲਈ ਰੋਸ਼ਨੀ ਬਣਨ ਵਿੱਚ ਮਦਦ ਕਰਨ ਵਾਸਤੇ ਉਤਸੁਕ ਹਾਂ।