ਸਦਗੁਰੂ ਜੱਗੀ ਵਾਸੂਦੇਵ, ਸੰਸਥਾਪਕ, ਈਸ਼ਾ ਫਾਊਂਡੇਸ਼ਨ
ਮੈਂ ਯੋਗ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸੁਰਖੀਆਂ ਵਿੱਚ ਲਿਆਉਣ ਵਿੱਚ ਉਨ੍ਹਾਂ (ਪ੍ਰਧਾਨ ਮੰਤਰੀ ਮੋਦੀ ਦੀ) ਭੂਮਿਕਾ ਦੀ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ। ਅੰਤਰਰਾਸ਼ਟਰੀ ਯੋਗ ਦਿਵਸ ਦੇ ਐਲਾਨ ਦੀ ਅਗਵਾਈ ਕਰਕੇ, ਉਨ੍ਹਾਂ ਨੇ ਯੋਗ ਦੇ ਪ੍ਰਤੀ ਲੋਕਾਂ ਦੀ ਰੁਚੀ ਵਿੱਚ ਬੇਮਿਸਾਲ ਵਾਧੇ ਵਿੱਚ ਯੋਗਦਾਨ ਦਿੱਤਾ ਹੈ ਅਤੇ ਇਸ ਨਾਲ ਹੋਣ ਵਾਲੇ ਕਲਿਆਣ ਨੂੰ ਰੇਖਾਂਕਿਤ ਕੀਤਾ ਹੈ।