ਕੇਂਦਰੀ ਬਜਟ 2025 ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ @narendramodi ਜੀ ਦੇ ਵਿਜ਼ਨ ਨੂੰ ਦਰਸਾਉਂਦਾ ਹੈ, ਜੋ ਸਾਡੇ ਦੇਸ਼ ਨੂੰ #ViksitBharat ਵੱਲ ਲੈ ਜਾਵੇਗਾ। ਇਹ ਵਿਕਾਸ ਅਤੇ ਪ੍ਰਗਤੀ ਦਾ ਇੱਕ ਰੋਡਮੈਪ ਹੈ ਜੋ 140 ਕਰੋੜ ਭਾਰਤੀਆਂ ਨੂੰ ਨਵੇਂ ਅਵਸਰਾਂ ਅਤੇ ਸਮ੍ਰਿੱਧੀ ਦੇ ਨਾਲ ਸਸ਼ਕਤ ਬਣਾਏਗਾ। ਚਾਰ ਪ੍ਰਮੁੱਖ ਇੰਜਣਾਂ - ਖੇਤੀਬਾੜੀ, ਐੱਮਐੱਸਐੱਮਈ, ਨਿਵੇਸ਼ ਅਤੇ ਨਿਰਯਾਤ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ, #ViksitBharatBudget2025 ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗਾ, ਸਮਾਵੇਸ਼ੀ ਅਤੇ ਟਿਕਾਊ ਵਿਕਾਸ ਸੁਨਿਸ਼ਚਿਤ ਕਰੇਗਾ। ਪ੍ਰਧਾਨ ਮੰਤਰੀ ਮੋਦੀ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਵਿੱਤ ਮੰਤਰੀ ਸ਼੍ਰੀਮਤੀ @nsitharaman ਜੀ ਨੂੰ ਇੱਕ ਅਜਿਹਾ ਬਜਟ ਪੇਸ਼ ਕਰਨ ਦੇ ਲਈ ਵਧਾਈ ਦਿੰਦਾ ਹਾਂ ਜੋ ਆਤਮਨਿਰਭਰ ਅਤੇ ਵਿਕਸਿਤ ਭਾਰਤ ਵੱਲ ਸਾਡੀ ਯਾਤਰਾ ਨੂੰ ਗਤੀ ਦੇਵੇਗਾ।