ਸ਼ਾਹਰੁਖ ਖਾਨ, ਅਭਿਨੇਤਾ
ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਦੀ ਸਫ਼ਲਤਾ ਅਤੇ ਦੁਨੀਆ ਦੇ ਲੋਕਾਂ ਦੇ ਬਿਹਤਰ ਭਵਿੱਖ ਦੇ ਲਈ ਦੇਸ਼ਾਂ ਦੇ ਦਰਮਿਆਨ ਏਕਤਾ ਨੂੰ ਹੁਲਾਰਾ ਦੇਣ ਵਾਸਤੇ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਧਾਈਆਂ। ਇਸ ਆਯੋਜਨ ਨੇ ਹਰ ਭਾਰਤੀ ਦੇ ਦਿਲ ਵਿੱਚ ਸਨਮਾਨ ਅਤੇ ਗੌਰਵ ਦੀ ਭਾਵਨਾ ਪੈਦਾ ਕੀਤੀ ਹੈ। ਸਰ, ਤੁਹਾਡੀ ਲੀਡਰਸ਼ਿਪ ਵਿੱਚ ਅਸੀਂ ਵਖਰੇਵੇਂ ਵਿੱਚ ਨਹੀਂ ਬਲਕਿ ਏਕਤਾ ਵਿੱਚ ਸਮ੍ਰਿੱਧ ਹੋਵਾਂਗੇ। ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ।