ਸ਼ਿਸ਼ਿਰ ਬੈਜਲ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਨਾਇਟ ਫ੍ਰੈਂਕ ਇੰਡੀਆ
ਪੂੰਜੀਗਤ ਖਰਚ ਦੇ ਲਈ 11.1 ਲੱਖ ਕਰੋੜ ਦਾ ਖਰਚ, ਜੋ ਵਿੱਤ ਵਰ੍ਹੇ 2023-24 ਵਿੱਚ ਕੁੱਲ ਘਰੇਲੂ ਉਤਪਾਦ ਦੇ 3.3% ਤੋਂ ਵਧ ਕੇ ਵਿੱਤ ਵਰ੍ਹੇ 2024-25 ਵਿੱਚ 3.4% ਹੋ ਗਿਆ ਹੈ, ਦੇਸ਼ ਵਿੱਚ ਰੇਲਵੇ, ਸੜਕਾਂ ਅਤੇ ਸਮੁੱਚੇ ਲੌਜਿਸਟਿਕਸ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਏਜੰਡਾ ਦਾ ਸਮਰਥਨ ਕਰਨਾ ਜਾਰੀ ਰੱਖੇਗਾ।