ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ
ਮਜ਼ਬੂਤ ਲੀਡਰਸ਼ਿਪ ਦੀ ਪਹਿਚਾਣ ਕਠਿਨ ਪਰਿਸਥਿਤੀਆਂ ਵਿੱਚ ਨਿਰਣੇ ਲੈਣ ਦੀ ਸਮਰੱਥਾ ਵਿੱਚ ਹੈ। ਇਸ ਮਾਪਦੰਡ ਦੇ ਅਧਾਰ 'ਤੇ, ਮੋਦੀ ਜੀ ਦੀ ਅਗਵਾਈ ਅਸਾਧਾਰਣ ਹੈ। ਮੈਂ ਉਨ੍ਹਾਂ ਨੂੰ ਸਭ ਤੋਂ ਚੁਣੌਤੀਪੂਰਨ ਸਥਿਤੀਆਂ ਵਿੱਚ ਵੀ ਅਸਾਧਾਰਣ ਧੀਰਜ ਅਤੇ ਦ੍ਰਿਸ਼ਟੀ ਦੀ ਸਪਸ਼ਟਤਾ ਬਣਾਈ ਰੱਖਦੇ ਦੇਖਿਆ ਹੈ।